¡Sorpréndeme!

ਕੁੜੀ ਨੇ ਕੁੜੀ ਨਾਲ ਲਈਆਂ ਲਾਵਾਂ ਤਾਂ ਭੜਕ ਗਈਆਂ ਜੱਥੇਬੰਦੀਆਂ, ਪੁੱਜ ਗਈਆਂ ਗੁਰੂਦੁਆਰੇ |OneIndia Punjabi

2023-09-22 2 Dailymotion

ਗੁਰੂਦੁਆਰਿਆਂ 'ਚ ਤੁਸੀਂ ਮੁੰਡੇ ਦਾ ਕੁੜੀ ਨਾਲ ਵਿਆਹ ਹੁੰਦਾ ਤਾਂ ਦੇਖਿਆ ਹੋਵੇਗਾ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੜੀ ਦੇ ਕੁੜੀ ਨਾਲ ਗੁਰੂਦੁਆਰੇ 'ਚ ਆਨੰਦ ਕਾਰਜ ਕਰਵਾਏ ਗਏ | ਦਰਅਸਲ ਬਠਿੰਡਾ ਦੇ ਗੁਰੂਦੁਆਰੇ ਸ਼੍ਰੀ ਗੁਰੂ ਕਲਗੀਧਰ ਸਾਹਿਬ 'ਚ ਕੁੜੀ ਨਾਲ ਕੁੜੀ ਨੇ ਵਿਆਹ ਕਰਵਾਇਆ ਤੇ ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ-ਪ੍ਰੇਸ਼ਾਨ ਰਹਿ ਗਿਆ ਤੇ ਹੁਣ ਵਿਆਹ ਕਰਵਾਉਣ ਵਾਲਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ | ਸਿੱਖ ਜੱਥੇਬੰਦੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਤੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀਆਂ ਦੀ ਜੰਮ ਕੇ ਕਲਾਸ ਲਗਾਈ ਗਈ | ਦੱਸਦਈਏ ਕਿ ਬਠਿੰਡਾ ਦੇ ਗੁਰੂਦੁਆਰੇ ਸ਼੍ਰੀ ਗੁਰੂ ਕਲਗੀਧਰ ਸਾਹਿਬ 'ਚ ਡਿਮਪਲ ਤੇ ਮਨੀਸ਼ਾ ਨਾਮਕ ਲੜਕੀਆਂ ਨੇ ਵਿਆਹ ਕਰਵਾਇਆ ਸੀ |
.
When the girl took the flame with the girl, the gangs broke out, they reached the Gurudwara.
.
.
.
#bathindanews #latestnews #punjabnews
~PR.182~